Jalandhar, May 18, 2020: Curfew has been lifted in Jalandhar and a new set of following guidelines have been issued by the district administration:
1. ਿਮਤੀ 23-03-2020 ਨੂੰ ਇਸ ਦਫਤਰ ਦੇਪੱ ਤਰ ਨੰ. 3062-85/ਐਮ.ਸੀ-4/ਐਮ.ਏ ਰਾਹ� ਲਾਇਆ ਿਗਆ ਕਰਿਫਉ ਅੱ ਜ ਿਮਤੀ-17.05.2020 ਨੂੰ ਅੱ ਧੀ ਰਾਤ 12 ਵਜੇਤ�ਖੱ ਤਮ ਕੀਤਾ ਜ�ਦਾ ਹੈ।ਇਸ ਕਰਿਫਉ ਆਰਡਰ ਦੀ ਲਗਾਤਰਤਾ ਿਵੱ ਚ ਕੀਤੇਗਏ ਸਾਰੇਆਰਡਰ ਰੱ ਦ ਸਮਝੇਜਾਣ। 2. ਭਾਰਤ ਸਰਕਾਰ ਅਤੇਪੰ ਜਾਬ ਸਰਕਾਰ ਦੇਫੈਸਲੇਅਨੁਸਾਰ 31.05.2020 ਤੱ ਕ ਜਲੰ ਧਰ ਿਜਲ�ੇਦੀ ਹਦੂਦ ਅੰ ਦਰ ਲਾਕਡਾਊਨ ਰਹੇਗਾ। 3. ਜਲੰ ਧਰ ਿਜਲ�ੇਦੀ ਹਦੂਦ ਅੰ ਦਰ ਰਾਤ 7 pm ਤ�ਲੈਕੇਸਵੇਰੇ 7 am ਤੱ ਕ ਜਰੂਰੀ ਸੇਵਾਵ� ਨੂੰ ਛੱ ਡ ਕੇਬਾਹਰ ਿਨਕਲਣ ਦੀ ਮਨਾਹੀ ਹੋਵੇਗੀ। 4. ਹੇਠ ਿਲਖੀਆਂਗਤੀਿਵਧੀਆਂਤੇਪੂਰੇਜਲੰ ਧਰ ਿਜਲ�ੇਿਵੱ ਚ ਮਨਾਹੀ ਹੋਵੇਗੀ:- a. Schools, colleges, educational/training/coaching institutions etc. will remain closed. Online/distance learning shall continue to be permitted and shall be encouraged. b. Hotel, Restaurants and other hospitality services other than those used by the state Government for housing the stranded persons and for quarantine etc. Restaurants, Eateries, Halwais, Ice Creams Shops, Juice shops & Bakery Shops in District Jalandhar are allowed from 7 am to 6 pm only for Home Delivery and Take Away. Dining will not be allowed. c. All Cinema halls, shopping malls, gymnasiums, swimming pools, entertainment parks, theaters, bars & auditoriums, assembly halls and similar places. d. All social, political, sports, entertainment, academic, cultural, religious functions, other similar gatherings. e. All religious places/places of worship shall be closed for public. Religious congregations are strictly prohibited. 5. Movement of buses and Vehicles is allowed as per following conditions:- a. Inter-State movement of passengers vehicles- Allowed with mutual consent of the State for persons specified in the SOP at annexure-1 to MHA Guidelines dated 17.05.2020. b. Intra-State Movement of passenger vehicles: Allowed for persons specified in the SOP at annexure-1 to MHA Guidelines dated 17.05.2020. c. Taxis and cab aggregators: Allowed subject to compliance of SOP as may be issued by State Transport Department. d. Bicycles, rickshaws and Auto rickshaws: Allowed subject to compliance of Sop as may be issued by State Transport Department. e. 2-Wheelers: Allowed subject to compliance of SOP as may be issued by State Transport Department. f. 4-Wheelers: Allowed subject to compliance of SOP as may be issued by State Transport Department. 6. Sports complexes and stadia- allowed without spectators- open subject to compliance as may be issued by State Sports Department/health Department. 2 7. ਸ਼ਿਹਰੀ ਖੇਤਰ ਿਵੱ ਚ ਭੀੜੇ ਏਰੀਏ ਿਵੱ ਚ ਿਜੱ ਥੇ ਦੁਕਾਨ� ਜਾ ਰੇਹੜੀਆਂ ਹਨ �ਥੇ ਸਬੰ ਧਤ ਐਸ.ਡੀ.ਐਮ, ਡੀ.ਐਸ.ਪੀ/ਏ.ਐਸ.ਪੀ/ਏ.ਸੀ.ਪੀ ਅਤੇ ਮਾਰਕੀਟ ਐਸੋਸੀਏਸ਼ਨ ਆਪਸੀ ਸਿਹਮਤੀ ਨਾਲ ਆੱ ਡ ਈਵਨ ਨੂੰ ਭੀੜ ਘਟਾਉਣ ਲਈ ਲਾਗੂਕਰ ਸਕਦੇਹਨ। 8. ਵਾਲ ਕੱ ਟਣ ਵਾਲੀਆਂਦੁਕਾਨ� ਅਤੇਸੈਲੂਨ ਨੂੰ ਸਵੇਰੇ 7 am ਵਜੇਤ�ਲੈਕੇਸ਼ਾਮ 6 pm ਵਜੇਤੱ ਕ ਖੋਲ�ਣ ਦੀ ਆਿਗਆ ਹੋਵੇਗੀ ਪਰੰ ਤੂਇਨ� � ਵਲ�ਹੈਲਥ ਿਵਭਾਗ ਵਲ�ਜਾਰੀ ਹਦਾਇਤ� ਦੀ ਪਾਲਣਾ ਕਰਨੀ ਲਾਜਮੀ ਹੋਵੇਗੀ। 9. ਜਲੰ ਧਰ ਿਜਲ�ੇਿਵੱ ਚ ਉਸਾਰੀ ਅਤੇਖੇਤੀਬਾੜੀ ਸਬੰ ਧੀ ਸਾਰੀਆਂਗਤੀਿਵਧੀਆਂਦੀ ਆਿਗਆਹੋਵੇਗੀ। 10. Persons above 65 years of age, persons with co-morbidities, pregnant women, and children below the age of 10 years, shall stay at home, except for essential and health purposes. 11. ਸਰਕਾਰੀ ਅਤੇਅਰਧ ਸਰਕਾਰੀ ਦਫਤਰ� ਦੇਆਨ ਿਡਊਟੀ ਕਰਮਚਾਰੀ, ਡਾਕਟਰਜ਼, ਮੈਡੀਕਲ ਸਟਾਫ, ਨਰਿਸਜ਼, ਪੈਰ�ਾ ਮੈਡੀਕਲ ਸਟਾਫ, ਸੈਨੀਟੇਸ਼ਨ ਸਟਾਫ ਅਤੇਐਬੂਲ�ਸਜ਼ ਂ ਦੀ ਮੂਵਮ�ਟ ਤੇਕੋਈ ਮਨਾਹੀ ਨਹ� ਹੋਵੇਗੀ। 12. Goods Carriers ਵਹੀਕਲ�/ਟਰਕ� ਨੂੰ ਕੋਈ ਮਨਾਹੀ ਨਹ� ਹਵੋਗੀ ਅਤੇਉਨ� � ਨੂੰ ਿਕਸੇਪਾਸ ਦੀ ਲੋੜ ਨਹ� ਹੋਵੇਗੀ। 13. ਿਸਵਲ ਸਰਜਨ, ਜਲੰ ਧਰ ਦੇਪੱ ਤਰ ਨੰ. NHM/6515 ਿਮਤੀ- 16.05.2020 ਅਨੁਸਾਰ ਹੇਠ ਿਲਖੇ ਏਰੀਏ ਨੂੰ ਕੰ ਟੇਨਮ�ਟ ਜੋਨ ਘੋਿਸ਼ਤ ਕੀਤਾ ਜ�ਦਾ ਹੈ। ਇਸ ਏਰੀਏ ਨੂੰ ਪੂਰੀ ਤਰ�� ਸੀਲ ਰੱ ਿਖਆ ਜਾਵੇਗਾ ਅਤੇਇਸ ਏਰੀਏ ਿਵੱ ਚ ਕੇਵਲ ਅਤੇਕੇਵਲ ਜਰੂਰੀ ਸੇਵਾਵ� ਦੇਣ ਦੀ ਹੀ ਆਿਗਆ ਹੋਵੇਗੀ। ਇਸ ਏਰੀਏ ਿਵੱ ਚ ਲੋਕ� ਦੇਆਉਣ ਅਤੇਬਾਹਰ ਜਾਣ ਦੀ ਮਨਾਹੀ ਹੋਵਗੀ। ਲੜੀ ਨੰ. ਕੰ ਟੇਨਮ�ਟ ਜੋਨ ਸੀਲ ਕੀਤਾ ਜਾਣ ਵਾਲਾ ਏਰੀਆ 1 ਕੰ ਟੇਨਮ�ਟ ਜੋਨ-1 ਰਾਜਾ ਗਾਰਡਨ ਬਸਤੀ ਦਾਿਨਸ਼ਮੰ ਦਾ ਸ਼�ੀ ਗੁਰੂਰਵੀਦਾਸ ਨਗਰ ਬਸਤੀ ਦਾਿਨਸ਼ਮੰ ਦਾ ਿਨਊ ਰਸੀਲਾ ਨਗਰ ਬਸਤੀ ਦਾਿਨਸ਼ਮੰ ਦਾ ਿਸ਼ਵਾ ਜੀ ਨਗਰ ਬਸਤੀ ਦਾਿਨਸ਼ਮੰ ਦਾ ਬੇਗਮਪੁਰ ਅਤੇਸੁਰਜੀਤ ਨਗਰ ਬਸਤੀ ਦਾਿਨਸ਼ਮੰ ਦਾ ਬਸਤੀ ਸੇਖ ਬਸਤੀ ਗੁਜਾ ਿਨਊ ਗੋਿਬੰ ਦ ਨਗਰ ਤੇਜ ਮੋਹਨ ਨਗਰ 2 ਕੰ ਟੇਨਮ�ਟ ਜੋਨ-2 ਕਾਜੀ ਮੁੱ ਹਲਾ, ਿਕਲਾ ਮੁੱ ਹਲਾ, ਰਸਤਾ ਮੁੱ ਹਲਾ, ਭੈਰ�ਬਜਾਰ, ਲਾਲ ਬਜਾਰ 3 ਕੰ ਟੇਨਮ�ਟ ਜੋਨ-3 ਜੱ ਟਪੁਰਾ ਪੁਰਾਨੀ ਸਬਜੀ ਮੰ ਡੀ 4 ਕੰ ਟੇਨਮ�ਟ ਜੋਨ-4 ਬਸੰ ਤ ਨਗਰ , ਿਨਊ ਗੋਿਬੰ ਦ ਨਗਰ, (ਅਮਨ ਨਗਰ) 14. ਉਪਰੋਕਤ ਲੜੀ ਨੰ. 4 ਤੇਮਨਾਹੀਯੋਗ ਗਤੀਿਵਧੀਆਂਅਤੇਲੜੀ ਨੰ. 13 ਅਨੁਸਾਰ ਕੰ ਟੈਨਮ�ਟ ਜੋਨ ਨੂੰ ਛੱ ਡ ਕੇਬਾਕੀ ਜਲੰ ਧਰ ਿਜਲ�ੇਦੀ ਹਦੂਦ ਅੰ ਦਰ ਸਾਰੇਉਦਯੋਗ, ਸਾਰੇਵਪਾਰਕ ਅਦਾਰੇਅਤੇਦੁਕਾਨ�, ਸਾਰੇਪ�ਾਈਵੇਟ ਅਤੇਸਰਕਾਰੀ ਦਫਤਰ, ਅਤੇਹੋਰ ਗਤੀਿਵਧੀਆਂ ਨੂੰ ਸਵੇਰੇ 7 am ਵਜੇਤ�ਲੈਕੇਸ਼ਾਮ 6 pm ਵਜੇਤੱ ਕ ਆਮ ਵ�ਗ ਚਲਣ ਦੀ ਆਿਗਆ ਹੋਵੇਗੀ ਪਰੰ ਤੂਸ਼ਰਤ ਇਹ ਹੋਵੇਗੀ ਿਕ ਕੋਿਵਡ-19 ਸਬੰ ਧੀ ਸਰਕਾਰ ਦੀਆਂ ਸਾਰੀਆਂ ਹਦਾਇਤ� ਦੀ ਇੰ ਨ- ਿਬੰ ਨ ਪਾਲਨਾ ਯਕੀਨੀ ਬਣਾਈ ਜਾਵੇਅਤੇਸੋਸ਼ਲ ਿਡਸਟ�ਿਸੰ ਗ ਨੂੰ ਿਧਆਨ ਿਵੱ ਚ ਰਖਦੇਹੋਏ ਆਪਸ ਿਵੱ ਚ 6 ਫੁੱ ਟ ਦੀ ਦੂਰੀ ਨੂੰ ਸੁਿਨਸ਼ਿਚਤ ਕੀਤਾ ਜਾਵੇ।ਬਾਹਰ ਜ�ਦੇਸਮ�ਮਾਸਕ ਦੀ ਵਰਤ�ਕਰਨਾ ਜਰੂਰੀ ਹੋਵੇਗਾ ਅਤੇਪਬਿਲਕ ਥਾਵ� ਤੇ ਥੁੱ ਕਣ ਦੀ ਮਨਾਹੀ ਹੋਵੇਗੀ। ਿਜਲ�ੇਿਵੱ ਚ ਚੱ ਲਣ ਵਾਲੇਵਹੀਕਲ ਆਪਣੀ ਸਮਰੱ ਥਾ ਤ�ਅਧੀਆਂਸਵਾਰੀਆਂਹੀ ਢੋਣਗੇਤ� ਜੋਸੋਸ਼ਲ ਿਡਸਟ�ਿਸੰ ਗ ਦਾ ਿਧਆਨ ਰੱ ਿਖਆਜਾਵੇ। 15. All Private, Government & Semi Government Offices will be allowed to open between 7 am to 6 pm as per their official working hours. State Govt. & Centre Govt. departments staff strength will be as per respective govt. orders.