← Go Back
ਏਜੰਸੀ ਨਵੀਂ ਦਿੱਲੀ, 1 ਅਕਤੂਬਰ 2018 - ਭਾਰਤੀ ਰੁਪਏ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ ਡਿੱਗਣ ਕਾਰਨ ਤੇ ਤੇਲ ਬਜ਼ਾਰ ਦੀਆਂ ਕੀਮਤਾਂ ਦੇ ਵਧਣ ਨਾਲ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ।
ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ 2.89 ਰੁਪਏ ਵਾਧਾ ਹੋਇਆ ਜਦਕਿ ਗੈਰ ਸਬਸਿਡੀ ਸਿਲੰਡਰ ਦੀਆਂ ਕੀਮਤਾਂ 'ਚ 59 ਰੁਪਏ ਵਾਧਾ ਹੋਇਆ ਹੈ। ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਹੁਣ 502.4ਰੁਪਏ ਹੋ ਗਈ ਹੈ।
Total Responses : 188