← Go Back
ਨਵੀਂ ਦਿੱਲੀ, 5 ਅਕਤੂਬਰ 2018 - ਡਾਲਰ ਦੇ ਮੁਕਾਬਲੇ ਰੁਪਇਆ ਲਗਾਤਾਰ ਡਿਗਦਾ ਹੀ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਰਿਜ਼ਰਵ ਬੈਂਕ) ਨੇ ਮੁੱਖ ਦਰਾਂ ਵਿਚ ਕੋਈ ਬਦਲਾਅ ਨਾ ਕੀਤੇ ਜਾਣ ਤੋਂ ਬਾਅਦ ਭਾਰਤੀ ਰੁਪਿਆ ਪਹਿਲੀ ਵਾਰ 74 ਨੂੰ ਪਾਰ ਕਰ ਗਿਆ। ਡਾਲਰ ਦੇ ਮੁਕਾਬਲੇ ਇਸ ਸਮੇਂ ਰੁਪਇਆ 74.10 'ਤੇ ਕਾਰੋਬਾਰ ਕਰ ਰਿਹਾ ਹੈ।
Total Responses : 928