← Go Back
ਨਵੀਂ ਦਿੱਲੀ, 8 ਫਰਵਰੀ 2019 - ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਕਿਹਾ ਕਿ 23 ਕਰੋੜ ਪੈਨ ਕਾਰਡ ਧਾਰਕਾਂ ਨੂੰ ਹੁਣ 31 ਮਾਰਚ ਤੱਕ ਆਪਣੇ PAN ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨਾ ਜਰੂਰੀ ਹੋਵੇਗਾ। ਆਮਦਨ ਕਰ ਵਿਭਾਗ ਨੇ ਹੁਣ ਤੱਕ 42 ਕਰੋੜ ਪੈਨ ਕਾਰਡ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ, ਜੇ ਅਧਾਰ ਨਾਲ ਪੈਨ ਲਿੰਕ ਨਹੀਂ ਹੈ ਤਾਂ ਉਹ ਪੈਨ ਕਾਰਡ ਨੂੰ ਰੱਦ ਕਰ ਸਕਦੇ ਹਨ।
Total Responses : 928