← Go Back
ਪੈਰਿਸ, 11 ਫਰਵਰੀ 2019 - ਫਰਾਂਸ ਦੀ ਰਾਜਧਾਨੀ ਪੈਰਿਸ 'ਚ 100 ਦੇ ਕਰੀਬ ਐਮਵੀ (ਮਕੈਨਿਕਾ ਵਰਘੇਰਾ) ਅਗਸਤਾ ਕਲਾਸਿਕ ਮੋਟਰਸਾਈਕਲਾਂ ਦੀ ਨਿਲਾਮੀ ਹੋ ਰਹੀ ਹੈ। ਇਟਲੀ ਦੀ ਮਸ਼ਹੂਰ ਕੰਪਨੀ ਦੇ ਇਸ ਮੋਟਰਸਾਈਕਲ ਦੀ 1 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ 'ਤੇ ਵਿਕਣ ਦੀ ਉਮੀਦ ਹੈ। ਇਸ ਤੋਂ ਪਹਿਲਾਂ 1978 'ਚ ਐਮਵੀ ਅਗਸਤਾ 750 ਬਾਈਕ 88.5 ਲੱਖ ਰੁਪਏ 'ਚ ਵਿਕੀ ਸੀ। ਕਾਊਂਟ ਡੋਮੈਨਿਕੋ ਅਗਸਤਾ ਨਾਮੀ ਸ਼ਖਸ ਨੇ 1945 'ਚ ਕੰਪਨੀ ਸਥਾਪਤ ਕੀਤੀ ਸੀ। 1971 'ਚ ਕਾਊਂਟ ਦੀ ਮੌਤ ਤੋਂ 5 ਸਾਲ ਬਾਅਦ ਇਸਨੇ ਰੇਸਿੰਗ 'ਚ ਭਾਗ ਲੈਣਾ ਬੰਦ ਕਰ ਦਿੱਤਾ ਸੀ। ਭਾਰਤ 'ਚ ਐਮਵੀ ਅਗਸਤਾ ਦੇ 4 ਮਾਡਲ ਹਨ।
Total Responses : 935