← Go Back
ਬਜਟ 2019-20 ਅਨੁਸਾਰ ਪੈਟ੍ਰੋਲ ਡੀਜ਼ਲ 'ਤੇ ਕਸਟਮ ਡਿਊਟੀ ਵਧਾਈ ਜਾਏਗੀ ਜਿਸ ਨਾਲ ਆਉਂਦੇ ਦਿਨਾਂ 'ਚ ਬਜਟ ਅਨੁਸਾਰ ਡੀਜ਼ਲ ਪੈਟ੍ਰੋਲ ਹੋਰ ਮਹਿੰਗਾ ਹੋ ਜਾਏਗਾ। ਪੈਟ੍ਰੋਲ ਡੀਜ਼ਲ 1 ਰੁਪਏ ਪ੍ਰਤੀ ਲੀਟਰ ਕਸਟਮ ਡਿਊਟੀ ਵਧੀ। ਉਥੇ ਹੀ ਸੋਨੇ 'ਤੇ 2 ਪ੍ਰਤੀਸ਼ਤ ਕਸਟਮ ਡਿਊਟੀ ਵਧਾਈ ਗਈ ਹੈ।
Total Responses : 862