← Go Back
ਨਵੀਂ ਦਿੱਲੀ, 1 ਨਵੰਬਰ 2019 - ਅੱਜ ਸ਼ੁੱਕਰਵਾਰ ਤੋਂ ਗੈਰ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 76 ਰੁਪਏ ਮਹਿੰਗਾ ਹੋ ਗਿਆ ਹੈ।
ਅੱਜ 1 ਨਵੰਬਰ ਤੋਂ ਦਿੱਲੀ 'ਚ ਐਲ.ਪੀ.ਜੀ ਸਿਲੰਡਰ ਦੀ ਕੀਮਤ ਵੱਧ ਕੇ 681.50 ਰੁਪਏ ਹੋ ਗਈ ਹੈ। ਕੋਲਕਾਤਾ 'ਚ ਗ੍ਰਾਹਕਾਂ ਨੂੰ 706 ਰੁਪਏ, ਜਦਕਿ ਚੇਨਈ 'ਚ 696 ਰੁਪਏ ਦੇਣੇ ਹੋਣਗੇ।
Total Responses : 189