← Go Back
ਏਅਰ ਇੰਡੀਆ ਨੇ ਦਿੱਲੀ-ਚੰਡੀਗੜ•-ਦਿੱਲੀ ਫਲਾਈਟ ਕੀਤੀ ਰੱਦ, ਪੜੋ ਕਿਹੜੀ ਚੰਡੀਗੜ•, 19 ਨਵੰਬਰ, 2019 : ਏਅਰ ਇੰਡੀਆ ਨੇ ਆਪਣੀ ਦਿੱਲੀ-ਚੰਡੀਗੜ•-ਦਿੱਲੀ ਵਿਚਾਲੇ ਫਲਾਈਟ 15 ਜਨਵਰੀ 2020 ਤੱਕ ਰੱਦ ਕਰ ਦਿੱਤੀ ਹੈ। ਇਕ ਬਿਆਨ ਵਿਚ ਕੰਪਨੀ ਨੇ ਦੱਸਿਆ ਕਿ ਇਸਦੇ ਅਪਰੇਸ਼ਨਲ ਕਾਰਨਾਂ ਕਰ ਕੇ ਏਅਰ ਇੰਡੀਆ ਫਲਾਈਟ ਏ ਆਈ 443/444 ਨੂੰ 15 ਜਨਵਰੀ 2020 ਤੱਕ ਰੱਦ ਕਰ ਦਿੱਤਾ ਗਿਆ ਹੈ। ਇਹ ਫਲਾਈਟ ਏ ਬੀ 320 ਜਹਾਜ਼ ਸੀ ਅਤੇ ਇਹ ਦਿੱਲੀ ਤੋਂ ਸਵੇਰੇ 5.40 ਵਜੇ ਰਵਾਨਾ ਹੋ ਕੇ 6.30 ਵਜੇ ਚੰਡੀਗੜ• ਪੁੱਜਦੀ ਸੀ ਅਤੇ ਇਥੋਂ 7.05 ਵਜੇ ਰਵਾਨਾ ਹੋ ਕੇ 8.00 ਵਜੇ ਦਿੱਲੀ ਪਹੁੰਚਦੀ ਸੀ।
Total Responses : 189