← Go Back
ਨਵੀਂ ਦਿੱਲੀ, 23 ਜੂਨ 2020 - ਰਾਮਦੇਵ ਦੀ ਪਤੰਜਲੀ ਕੰਪਨੀ ਵੱਲੋਂ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਵੱਲੋਂ ਪਤੰਜਲੀ ਵੱਲੋਂ ਬਣਾਈ ਗਈ ਕੋਰੋਨਾ ਦੀ ਦਵਾਈ ਦੀ ਪ੍ਰਮੋਸ਼ਨ ਅਤੇ ਇਸਤਿਹਾਰਬਾਜ਼ੀ 'ਤੇ ਰੋਕ ਲਾ ਦਿੱਤੀ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪਤੰਜਲੀ ਕੰਪਨੀ ਵੱਲੋਂ ਦਵਾਈ ਦੇ ਸਹੀ ਵਿਗਿਆਨਿਕ ਅੰਕੜੇ ਅਤੇ ਖੋਜ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਸ ਤੋਂ ਬਾਅਦ ਸਰਕਾਰ ਵੱਲੋਂ ਜਾਂਚ ਪੂਰੀ ਹੋਣ ਤੱਕ ਪਤੰਜਲੀ ਦਵਾਈ ਦੀ ਪ੍ਰਮੋਸ਼ਨ ਅਤੇ ਇਸਤਿਹਾਰਬਾਜ਼ੀ 'ਤੇ ਰੋਕ ਲਾ ਦਿੱਤੀ ਹੈ।
Total Responses : 936