← Go Back
ਨਵੀਂ ਦਿੱਲੀ,30 ਸਤੰਬਰ,2020: ਇਨਕਮ ਟੈਕਸ ਵਿਭਾਗ ਨੇ 2018-19 ਸਾਲ ਦੀ ਇਨਕਮ ਰਿਟਰਨ ਭਰਨ ਦੀ ਅੰਤਿਮ ਤਾਰੀਖ ਚ ਦੋ ਮਹੀਨੇ ਹੋਰ ਵਾਧਾ ਕਰ ਦਿੱਤਾ। ਹੁਣ ਲੋਕ 30 ਨਵੰਬਰ ਤੱਕ ਆਪਣੀ ਇਨਕਮ ਰਿਟਰਨ ਭਰ ਸਕਦੇ ਨੇ। ਇਸ ਤੋਂ ਪਹਿਲਾਂ ITR ਦਾਖਲ ਕਰਨ ਦੀ ਆਖਰੀ ਤਾਰੀਖ 30 ਸਤੰਬਰ ਸੀ। ਕੋਰੋਨਾ ਕਾਲ ਦੌਰਾਨ ਵਿਭਾਗ ਦੁਆਰਾ ਚੌਥੀ ਵਾਰ ਹੈ ਜਦੋਂ ਤਾਰੀਖ ਵਧਾਈ ਗਈ ਹੋਵੇ।
Total Responses : 862