← Go Back
ਬਾਰ੍ਹਵੀਂ ਦੀ ਇਤਿਹਾਸ ਦਾ ਸਿਲੇਬਸ ਪਿਛਲੇ ਸਾਲ ਵਾਲਾ ਹੀ ਪੜ੍ਹਾਇਆ ਜਾਵੇਗਾ
ਐੱਸ਼ਏ਼ਐੱਸ ਨਗਰ 15 ਨਵੰਬਰ 2018 - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਵੱਲੋਂ ਪ੍ਰੈੱਸ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2018-19 ਵਿੱਚ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਲਈ ਇਤਿਹਾਸ ਦਾ ਸਿਲੇਬਸ, ਅਕਾਦਮਿਕ ਸਾਲ 2017-18 ਵਾਲਾ ਹੀ ਜਾਰੀ ਰਹੇਗਾ। ਇਹ ਸਿਲੇਬਸ ਬੋਰਡ ਦੀ ਵੈਬਸਾਈਟ www.Pseb.ac.in 'ਤੇ ਉਪਲਬਧ ਹੈ।
Total Responses : 260