ਚੰਡੀਗੜ੍ਹ, 11 ਜੂਨ 2019 - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਸਾਇੰਸ, ਸੋਸ਼ਲ ਸਾਇੰਸ, ਲੈਂਗੁਏਜਜ਼ (ਭਾਸ਼ਾਵਾਂ), ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਰੇਟ, ਡਿਪਲੋਮਾ ਕੋਰਸ ਲਈ ਆਨਲਾਈਨ ਦਾਖਲਾ ਵੈੱਬਸਾਈਟ ਲਾਂਚ ਕੀਤੀ ਗਈ ਹੈ। ਆਨਲਾਈਨ ਦਾਖਲੇ ਲਈ ਆਖਰੀ ਮਿਤੀ ੩ ਜੁਲਾਈ ਹੈ। ਚਾਹਵਾਨ ਵਿਦਿਆਰਥੀ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਆਪਣੇ ਦਾਖਲੇ ਪੱਤਰ ਭਰ ਸਕਦੇ ਹਨ।
http://onlineadmissions.puchd.ac.in