← Go Back
ਚੰਡੀਗੜ੍ਹ, 13 ਜੂਨ 2019 - ਕੈਬੀਨੇਟ ਦੁਆਰਾ ਨਿਰਧਾਰਤ ਕੀਤੇ ਦੋ ਸਾਲਾਂ ਦੀ ਪ੍ਰੋਬੇਸ਼ਨ ਸਮੇਂ ਵਾਲੇ 5178 ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ। 10 ਜੂਨ ਦੀ ਨੋਟੀਫਿਕੇਸ਼ਨ ਅਨੁਸਾਰ ਦੋ ਸਾਲਾਂ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਏਗਾ।
ਜਾਰੀ ਹੋਏ ਨੋਟੀਫਿਕੇਸ਼ਨ ਦੀ ਸੂਚੀ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
http://download.ssapunjab.org/sub/instructions/2019/June/Regularizationordersof5178PenduSehyogis12_06_2019.pdf
Total Responses : 872