← Go Back
ਚੰਡੀਗੜ੍ਹ, 23 ਜੁਲਾਈ 2019 - ਅਕਾਲ ਅਕੈਡਮੀ ਖੂਈਆਂ ਸਰਵਰ 'ਚ ਬੀਤੀ 20 ਜੁਲਾਈ ਨੂੰ ਅਧਿਆਪਕਾਂ ਤੇ ਬੱਚਿਆਂ ਵੱਲੋਂ 150 ਦਰਖਤ ਲਾਏ ਗਏ। ਪ੍ਰਿੰਸੀਪਲ ਮੈਡਮ ਸਰੁਚੀ ਕੌਰ ਵੱਲੋਂ ਬੱਚਿਆਂ ਨੂੰ ਵਾਤਾਵਰਨ ਲਈ ਜਾਗਰੂਕ ਕਰਾਇਆ ਗਿਆ। ਬੱਚਿਆਂ ਨੂੰ ਦਰਖਤ ਲਾਉਣ ਦੀ ਮਹੱਤਤਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਹੱਤਵ ਤੋਂ ਜਾਣੂ ਕਰਾਇਆ ਗਿਆ।
Total Responses : 267