← Go Back
ਗੁਰਦਾਸਪੁਰ ਦੇ ਵੀ ਸਾਰੇ ਵਿਦਿਅਕ ਅਦਾਰੇ ਮੰਗਲਵਾਰ ਨੂੰ ਬੰਦ ਰਹਿਣਗੇ ਗੁਰਦਾਸਪੁਰ , 12 ਅਗਸਤ , 2109 ; ਗੁਰਦਾਸਪੁਰ ਦੇ ਡੀ ਸੀ ਨੇ ਵੀ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰਖੜੇ ਹੋਏ 13 ਅਗਸਤ ਮੰਗਲਵਾਰ ਨੂੰ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ .
Total Responses : 929