← Go Back
ਆਈ ਟੀ ਆਈਜ਼ ਦੇ ਪ੍ਰੈਕਟੀਕਲ ਇਮਤਿਹਾਨ ਮੁਲਤਵੀ ਚੰਡੀਗੜ੍ਹ , 13 ਅਗਸਤ , 2019 : ਪੰਜਾਬ ਰਾਜ ਟੈਕਨੀਕਲ ਸਿੱਖਿਆ ਬੋਰਡ ਨੇ ਅੱਜ ਮੰਗਲਵਾਰ ਨੂੰ ਆਈ ਟੀ ਆਈਜ਼ ਦੇ ਲਏ ਜਾਣ ਵਾਲੇ ਸਾਰੇ ਪ੍ਰੈਕਟੀਕਲ ਇਮਤਿਹਾਨ ਮੁਲਤਵੀ ਕਰ ਦਿੱਤੇ ਹਨ . ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਸਕੱਤਰ ਗੁਰਮੀਤ ਸਿੰਘ ਮੁਲਤਾਨੀ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਦੀ ਅਗਲੀ ਮਿਤੀ ਬਾਅਦ ਵਿਚ ਐਲਾਨੀ ਜਾਵੇਗੀ .
Total Responses : 891