← Go Back
ਪੰਜਾਬ ਲੋਕ ਸੇਵਾ ਕਮਿਸ਼ਨ ਨੇ 38 ਬੀ.ਪੀ.ਈ.ਓ. ਦਾ ਨਤੀਜਾ ਐਲਾਨਿਆ
ਪਟਿਆਲਾ, 10 ਜਨਵਰੀ,2020 :
ਪੰਜਾਬ ਲੋਕ ਸੇਵਾ ਕਮਿਸ਼ਨ ਨੇ ਅੱਜ 38 ਬੀ.ਪੀ.ਈ.ਓ. ਦਾ ਨਤੀਜਾ ਐਲਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ’ਚ ਸਿੱਖਿਆ ਵਿਭਾਗ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ 38 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਜਿਨ੍ਹਾਂ ਦਾ ਲਿਖਤੀ ਇਮਤਿਹਾਨ 26 ਮਈ ਨੂੰ ਲਿਆ ਗਿਆ ਅਤੇ ਇੰਟਰਵਿਊ ਲੈਣ ਉਪਰੰਤ ਅੱਜ ਪੀ.ਪੀ.ਐੱਸ.ਸੀ. ਵੱਲੋਂ ਨਤੀਜਾ ਐਲਾਨ ਦਿੱਤਾ ਗਿਆ ਹੈ।
Total Responses : 930