← Go Back
"ਨਸ਼ਾ ਮੁਕਤ ਪੰਜਾਬ" ਲਈ ਅਕਾਲ ਅਕੈਡਮੀ ਮਨਾਲ ਵੱਲੋ ਇੱਕ ਵਡਮੁੱਲਾ ਕਦਮ ਚੁੱਕਦੇ ਆਪ ਨਗਰ ਮਨਾਲ ਵਿੱਚ ਵਿਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਪ੍ਰਿੰਸੀਪਲ ਸ੍ਰੀਮਤੀ ਚਰਨਦੀਪ ਕੌਰ ਜੀ ਨੇ ਝੰਡੀ ਦਿਖਾ ਕੇ ਵਿਦਾ ਕੀਤਾ।ਵਿਦਿਆਰਥੀ ਨਸ਼ਿਆਂ ਖਿਲਾਫ ਨਾਹਰੇ ਲਗਾਉਂਦੇ ਇਸ ਕੜਕਦੀ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਗਲੀਆਂ, ਮੁਹੱਲਿਆਂ ਵਿਚੋਂ ਲੰਘਦੇ, ਲੋਕਾਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕਰਦੇ ਗਏ। ਅੰਤ ਵਿੱਚ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਇੱਕ ਨੁੱਕੜ ਨਾਟਕ ਦਰਸਾਇਆ ਗਿਆ।ਜਿਸ ਦੀ ਪ੍ਰਸੰਸਾ ਸਾਰੇ ਨਗਰ ਨਿਵਾਸੀਆਂ ਨੇ ਕੀਤੀ।ਅਕਾਲ ਅਕੈਡਮੀ ਮਨਾਲ ਇਸ ਤਰ੍ਹਾਂ ਦੇ ਵਿਲੱਖਣ ਉਪਰਾਲੇ
Total Responses : 189