ਸੀ ਬੀ ਐਸ ਈ , ਜੇ ਈ ਈ ਤੇ ਸਾਰੇ ਯੂਨੀਵਰਸਿਟੀ ਇਮਤਿਹਾਨ ਮੁਲਤਵੀ ਕੀਤੇ
ਨਵੀਂ ਦਿੱਲੀ, 19 ਮਾਰਚ, 2020 :
ਭਾਰਤ ਸਰਕਾਰ ਦੀ ਮਾਨਵ ਸਰੋਤ ਵਜ਼ਾਰਤ ਦੇ ਨਿਰਣੇ ਅਨੁਸਾਰ ਇਸ ਵੇਲੇ ਮੁਲਕ ਭਰ ਚ ਸੀ ਬੀ ਐਸ ਈ , ਜੇ ਈ ਈ ਤੇ ਸਾਰੇ ਯੂਨੀਵਰਸਿਟੀ ਇਮਤਿਹਾਨ ਮੁਲਤਵੀ ਅਗਲੇ 10 ਦਿਨ ਲਈ ਮੁਲਤਵੀ ਕੀਤੇ ਗਏ ਹਨ . ਨਵੀਆਂ ਤਾਰੀਖਾਂ ਦਾ ਨਿਰਣਾ 31 ਮਾਰਚ ਤੋਂ ਬਾਅਦ ਕੀਤਾ ਜਾਵੇਗਾ . ਇਹ ਜਾਣਕਾਰੀ ਇੱਕ ਵਜ਼ਾਰਤ ਦੇ ਇੱਕ ਬਿਆਨ ਵਿਚ ਦਿੱਤੀ ਗਈ ਹੈ .