← Go Back
ਚੰਡੀਗੜ੍ਹ, 20 ਮਈ 2020 - ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) 5 ਜੂਨ ਤੋਂ ਬਾਅਦ ਪ੍ਰੀਖਿਆਵਾਂ ਦੇ ਨਵੇਂ ਕੈਲੰਡਰ ਦਾ ਐਲਾਨ ਕਰੇਗਾ। ਪ੍ਰੀਖਿਆਵਾਂ ਦੇ ਨਵੇਂ ਕੈਲੰਡਰ ਦਾ ਵੇਰਵਾ ਯੂਪੀਐੱਸਸੀ ਦੀ ਵੈੱਬਸਾਈਟ ਉੱਤੇ ਅਪਲੋਡ ਕੀਤਾ ਜਾਏਗਾ। ਹਾਲ ਦੀ ਘੜੀ ਪੂਰੇ ਕੋਰੋਨਾ ਵਾਇਰਸ ਕਰਕੇ ਸਾਰੇ ਸਕੂਲਾਂ ਅਤੇ ਕਾਲਜਾਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਅਤੇ ਪੇਪਰ ਵੀ ਕੈਂਸਲ ਕਰ ਦਿੱਤੇ ਗਏ ਹਨ।
Total Responses : 193