ਦਾਖਲਾ ਅਤੇ ਆਮ ਫ਼ੀਸ ਲਈ ਸਕਣਗੇ ਪ੍ਰਾਈਵੇਟ ਸਕੂਲ , ਵਾਧਾ ਕੋਈ ਨਹੀਂ - ਹਾਜ਼ਰ ਹੈ ਹਾਈ ਕੋਰਟ ਦੇ ਫ਼ੈਸਲੇ ਦਾ ਵੇਰਵਾ
ਚੰਡੀਗੜ੍ਹ , 30 ਜੂਨ , 2020 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਲਾਕ ਡਾਊਨ ਦੌਰਾਨ ਲਈਆਂ ਜਾਣ ਵਾਲੀਆਂ ਫ਼ੀਸਾਂ ਬਾਰੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤੇ ਹਨ ਕਿ ਸਕੂਲ ਦਾਖਲਾ ਫ਼ੀਸ ਅਤੇ ਆਮ ਸਕੂਲ ਫ਼ੀਸ ਲੈ ਸਕਦੇ ਹਨ . ਨਾਲ ਹੀ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਵਿੱਦਿਅਕ ਸਾਲ 2020-21 ਦੌਰਾਨ ਫ਼ੀਸਾਂ ਦਾ ਕੋਈ ਵਾਧਾ ਨਹੀਂ ਕਰ ਸਕਣਗੇ ਇਹ ਸਕੂਲ .
ਹਾਈ ਕੋਰਟ ਨੇ ਬਹੁਤੇ ਨੁਕਤਿਆਂ ਤੇ ਪੰਜਾਬ ਸਰਕਾਰ ਦੇ ਫੈਸਲੇ ਤੇ ਹੀ ਮੋਹਰ ਲਾਈ ਹੈ ਜਦੋਂ ਕਿ ਕੁਝ ਨੁਕਤਿਆਂ ਤੇ ਸਰਕਾਰ ਨੂੰ ਓਵਰ ਰੂਲ ਕੀਤਾ ਹੈ .
ਹੇਠਲੇ ਲਿੰਕ ਤੇ ਕਲਿੱਕ ਕਰੋ ਤੇ ਬਾਕੀ ਖ਼ਰਚਿਆਂ ਬਾਰੇ ਅਦਾਲਤੀ ਫ਼ੈਸਲੇ ਦਾ ਵੇਰਵਾ ਪੜ੍ਹੋ :
ਜੱਜਮੈਂਟ ਦੀ ਪੂਰੀ ਕਾਪੀ ਪੜ੍ਹੋ :
https://drive.google.com/file/d/1clTh_yBakS239LNjNjUxGQAMv05juQd4/view?usp=sharing