← Go Back
ਬਾਲੀਵੁੱਡ ਜੋੜੀ ਰਣਵੀਰ-ਦੀਪੀਕਾ ਦੇ ਵਿਆਹ ਦੇ ਛਪੇ ਕਾਰਡ
ਮੁੰਬਈ, 21 ਅਕਤੂਬਰ 2018 - ਬਾਲੀਵੁੱਡ ਜੋੜੀ ਰਣਵੀਰ ਸਿੰਘ ਤੇ ਦੀਪੀਕਾ ਪਦੂਕੋਣ ਨੇ ਆਪਣੇ ਵਿਆਹ ਦਾ ਐਲਾਨ ਕਰਦਿਆਂ ਟਵਿੱਟਰ 'ਤੇ ਵਿਆਹ ਦੇ ਕਾਰਡ ਸਾਂਝੇ ਕੀਤੇ ਹਨ।
ਅਗਲੇ ਮਹੀਨੇ ਨਵੰਬਰ 14-15 ਨੂੰ ਦੀਪੀਕਾ ਤੇ ਰਣਵੀਰ ਵਿਆਹ ਦੇ ਬੰਧਨ 'ਚ ਬੱਝ ਜਾਣਗੇ।
Total Responses : 936