← Go Back
ਰਨਵੀਰ-ਦੀਪੀਕਾ ਦਾ ਹੋਇਆ ਵਿਆਹ
ਨਵੀਂ ਦਿੱਲੀ, 14 ਨਵੰਬਰ 2018 - ਬਾਲੀਵੁੱਡ ਜੋੜੀ ਰਨਵੀਰ ਸਿੰਘ ਤੇ ਦੀਪੀਕਾ ਪਦੂਕੋਣ ਨੇ ਅੱਜ ਇਟਲੀ 'ਚ ਵਿਆਹ ਕਰਾ ਲਿਆ। ਏ.ਐਨ.ਆਈ ਅਨੁਸਾਰ ਰਨਵੀਰ ਤੇ ਦੀਪੀਕਾ ਨੇ ਇਟਲੀ ਦੀ ਲੇਕ ਕੋਮੋ 'ਤੇ ਸਰਸਵਤ ਸਟਾਈਲ 'ਚ ਵਿਆਹ ਕਰਾਇਆ। ਕਾਫੀ ਲੰਮੇ ਸਮੇਂ ਤੋਂ ਰਨਵੀਰ-ਦੀਪਿਕਾ ਦੇ ਰਿਲੇਸ਼ਨ ਦੀ ਚਰਚਾ ਆਮ ਸੀ। ਜਿਸ ਚਰਚਾ ਨੂੰ ਆਖ਼ਰ ਦੋਹਾਂ ਨੇ ਇਕ ਮੁਕਾਮ ਦੇ ਹੀ ਦਿੱਤਾ।
Total Responses : 189