← Go Back
ਨਵੀਂ ਦਿੱਲੀ, 1 ਜਨਵਰੀ 2019 - ਬਾਲੀਵੁੱਡ ਦੇ ਬਹੁਤ ਹੀ ਪਿਆਰੇ ਅਦਾਕਾਰ ਤੇ ਲੇਖਕ ਕਾਦਰ ਖਾਨ ਦਾ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ।
ਕਾਦਰ ਖਾਨ ਦੀ ਲੰਬੀ ਬਿਮਾਰੀ ਕਾਰਨ 31 ਦਸੰਬਰ ਦੀ ਦੁਪਹਿਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਕੈਨੇਡਾ ਰਹਿੰਦੇ ਪੁੱਤਰ ਸਰਫਰਾਜ਼ ਨੇ ਕਾਦਰ ਖਾਨ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਕਾਦਰ ਖਾਨ ਦਾ ਅੰਤਿਮ ਸਸਕਾਰ ਕੈਨੇਡਾ 'ਚ ਹੀ ਕੀਤਾ ਜਾਵੇਗਾ।
Total Responses : 188