← Go Back
ਸੁਲਤਾਨਪੁਰ ਲੋਧੀ, 6 ਜਨਵਰੀ 2019 - ਭਗਵੰਤ ਮਾਨ ਦੇ ਪ੍ਰਸਿੱਧ ਕਾਮੇਡੀ ਸੀਰੀਅਲ 'ਜੁਗਨੂੰ ਹਾਜ਼ਰ ਹੈ' ਸਮੇਤ ਕਈ ਕਾਮੇਡੀ ਫ਼ਿਲਮਾਂ ਅਤੇ ਸੀਰੀਅਲਾਂ 'ਚ ਕੰਮ ਕਰਨ ਵਾਲੇ ਤੇਜਿੰਦਰ ਬੱਬੂ ਉਰਫ਼ ਹੌਲਦਾਰ ਛੁਆਰਾ ਦਾ ਬੀਤੀ ਸ਼ਾਮ ਪਿੰਡ ਠੱਟਾ ਨਵਾਂ ਵਿਖੇ ਦਿਹਾਂਤ ਹੋ ਗਿਆ । ਉਹ 45 ਸਾਲਾ ਦੇ ਸਨ ।ਇਸ ਮੌਕੇ ਵੱਖ-ਵੱਖ ਗਾਇਕਾਂ ਅਤੇ ਕਲਾਕਾਰਾ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ ।
Total Responses : 942