← Go Back
ਚੰਡੀਗੜ੍ਹ, 29 ਜੁਲਾਈ 2019 - ਪ੍ਰਸਿੱਧ ਪੰਜਾਬੀ ਗਾਇਕ ਗੁਰੂ ਰੰਧਾਵਾ 'ਤੇ ਸੋਮਵਾਰ ਨੂੰ ਵੈਨਕੂਵਰ ਵਿਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ।
'ਦ ਟ੍ਰਿਬਿਊਨ' 'ਚ ਲੱਗੀ ਖ਼ਬਰ ਅਨੁਸਾਰ ਅਣਪਛਾਤੇ ਵਿਅਕਤੀ ਨੇ ਗੁਰੂ ਰੰਧਾਵਾ ਦੇ ਸਿਰ 'ਤੇ ਕੁਝ ਮਾਰਿਆ ਜਦੋਂ ਉਹ ਆਪਣੇ ਸ਼ੋਅ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਥੀਏਟਰ ਤੋਂ ਬਾਹਰ ਆ ਰਿਹਾ ਸੀ।
Total Responses : 193