ਚੰਡੀਗੜ੍ਹ, 11 ਅਗਸਤ 2019 - ਵੈਸੇ ਤਾਂ ਹਰ ਇੱਕ ਕਿੱਤੇ 'ਤੇ ਪੰਜਾਬੀਆਂ ਨੇ ਇੱਧਰੋਂ ਉਧਰੋਂ ਬੋਲ ਇਕੱਠੇ ਕਰ ਕੇ ਗਾਣਾ ਬਣਾ ਹੀ ਦਿੱਤਾ ਹੈ, ਪਰ ਅਜੇ ਤੱਕ ਪੱਤਰਕਾਰੀ 'ਤੇ ਕੋਈ ਪੰਜਾਬੀ ਗਾਣਾ ਨਹੀਂ ਸੀ ਆਇਆ। ਪਰ ਹੁਣ ਇੱਕ ਪੰਜਾਬੀ ਗਾਇਕ ਵੱਲੋਂ ਅਜੋਕੀ ਪੱਤਰਕਾਰੀ 'ਤੇ ਵਿਅੰਗਮਈ ਤਰੀਕੇ ਨਾਲ ਗਾਣਾ ਗਾਇਆ ਹੈ।
ਵਿੱਕੀ ਭੁੱਲਰ ਨਾਮੀ ਇੱਕ ਪੰਜਾਬੀ ਗਾਇਕ ਨੇ ਪੱਤਰਕਾਰੀ 'ਤੇ ਵੀ ਦੋਗਾਣਾ ਗੀਤ ਗਾਇਆ ਹੈ। ਇਸ ਗੀਤ 'ਚ ਪੱਤਰਕਾਰ ਆਪਣੀ ਦੋਸਤ ਨੂੰ ਆਪਣੀ ਪੱਤਰਕਾਰੀ ਦੀ ਟੌਹਰ ਮਾਰਦਾ ਨਜ਼ਰ ਆ ਰਿਹਾ ਹੈ।
ਪੱਤਰਕਾਰੀ 'ਤੇ ਆਇਆ ਗੀਤ ਸੁਣਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=D69aHZ4-w_M&feature=youtu.be