← Go Back
ਮੁੰਬਈ, 15 ਅਗਸਤ 2019 - ਬੀਤੇ ਜ਼ਮਾਨੇ ਦੀ ਉੱਘੀ, ਖੂਬਸੂਰਤ ਅਤੇ ਮਸ਼ਹੂਰ ਐਕਟਰਸ ਵਿੱਦਿਆ ਸਿਨਹਾ ਦਾ ਅੱਜ 71 ਸਾਲ ਦੀ ਉਮਰ 'ਚ ਦੇਹਾਂਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੇ ਜੁਹੂ ਸਥਿਤ ਕ੍ਰਿਟੀਕੇਅਰ ਹਸਪਤਾਲ 'ਚ ਕਰੀਬ 12 ਵਜੇ ਆਪਣੇ ਆਖਰੀ ਸਾਹ ਲਏ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਉਨ੍ਹਾਂ ਨੇ ਛੋਟੀ ਸੀ ਬਾਤ, ਰਜਨੀਗੰਧਾ ਤੇ ਪਤੀ ਪਤਨੀ ਔਰ ਵੋ ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਸੀ।
Total Responses : 264