ਨਵੀਂ ਦਿੱਲੀ, 04 ਸਤੰਬਰ 2019 - ਭੋਜਪੁਰੀ ਫ਼ਿਲਮਾਂ ਦੀ ਅਦਾਕਾਰਾ ਮੋਨਾਲਿਜ਼ਾ ਨੂੰ ਭੋਜਪੁਰੀ ਉਦਯੋਗ ਦੀ ‘ਡਾਂਸ ਕੁਈਨ’ ਵੀ ਕਿਹਾ ਜਾਂਦਾ ਹੈ ਨੇ ਬਾਲੀਵੁੱਡ ਗੀਤਾਂ ਉੱਤੇ ਨੱਚਣ ਤੋਂ ਬਾਅਦ ਹੁਣ ਪੰਜਾਬੀ ਗੀਤ ਉੱਤੇ ਵੀ ਡਾਂਸ ਕੀਤਾ ਹੈ। ਮੋਨਾਲਿਜ਼ਾ ਨੇ ਆਪਣੇ ਪੰਜਾਬੀ ਗੀਤ ਵਾਲੇ ਡਾਂਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ ਜਿਸਨੂੰ ਲੋਕਾਂ ਵੱਲੋਂ ਬੇਹੱਦ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਮੋਨਾਲਿਜ਼ਾ ਆਪਣੇ ਪਾਰਟਨਰ ਦੇ ਨਾਲ ਪੰਜਾਬੀ ਗੀਤ "ਤੈਨੂੰ ਤੱਕਿਆ ਤਾਂ ਡੁੱਲ ਗਈਆਂ, ਅੱਖੀਆਂ-ਅੱਖੀਆਂ" 'ਤੇ ਨੱਚਦੀ ਨਜ਼ਰ ਆ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.instagram.com/p/B18LWLPFaa1/?utm_source=ig_web_copy_link