← Go Back
ਚੰਡੀਗੜ੍ਹ, 29 ਜੁਲਾਈ 2020 - ਦਿਲਜੀਤ ਦੋਸਾਂਝ ਦੀ ਨਵੀਂ ਐਲਬਮ 'GOAT' ਦਾ ਨਵਾਂ ਗਣਾ ਜਲਦ ਹੀ ਰਿਲੀਜ਼ ਹੋ ਰਿਹਾ ਹੈ। ਜੋ ਕਿ ਅੱਜ 29 ਜੁਲਾਈ ਨੂੰ ਦੁਪਹਿਰ ਇੱਕ ਵਜੇ ਰਿਲੀਜ਼ ਹੋਵੇਗਾ। ਜਿਸ ਦੀ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/diljitdosanjh/status/1288343703354920962?s=11
Total Responses : 188