← Go Back
ਚੰਡੀਗੜ੍ਹ, 23 ਅਗਸਤ 2020 - ਕੋਰੋਨਾ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਮੀਡੀਆ/ਫਿਲਮ ਜਗਤ ਦੇ ਲਈ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਕਿ - ਸ਼ੂਟਿੰਗ ਦੌਰਾਨ ਉਚਿੱਤ ਦੂਰੀ ਬਣਾ ਕੇ ਰੱਖਣਾ - ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨਾ - ਇਕੱਠ ਨਾ ਕਰਨਾ - ਕਿਸੇ ਨੂੰ ਵੀ ਫਾਲਤੂ ਨਾ ਮਿਲਣਾ
Total Responses : 875