← Go Back
ਚੰਡੀਗੜ੍ਹ, 14 ਸਤੰਬਰ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁੰਬਈ ਤੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣ ਉਪਰੰਤ ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਸਥਿਤ ਆਪਣੇ ਘਰ ਲਈ ਰਵਾਨਾ ਹੋ ਗਈ। ਕੰਗਨਾ ਪੂਰੇ ਸੁਰੱਖਿਆ ਦੇ ਘੇਰੇ 'ਚ ਚੰਡੀਗੜ੍ਹ ਪਹੁੰਚੀ ਜਿੱਥੋਂ ਉਹ ਕਾਰ 'ਚ ਬੈਠ ਮਨਾਲੀ ਲਈ ਰਵਾਨਾ ਹੋਈ। ਇਸ ਮੌਕੇ ਕੰਗਨਾ ਨੇ ਕਿਸੇ ਵੀ ਮੀਡੀਆ ਕਰਮੀ ਨਾਲ ਕੋਈ ਗੱਲਬਾਤ ਨਹੀਂ ਕੀਤੀ।
Total Responses : 254