← Go Back
ਚੰਡੀਗੜ੍ਹ, 22 ਸਤੰਬਰ 2020 - ਫਿਲਮ ਅਰਟਿਸਟ ਦਰਸ਼ਨ ਔਲਖ ਕਿਸਾਨਾਂ ਦੇ ਹੱਕ ‘ਚ ਨਿੱਤਰੇ ਹਨ ਅਤੇ ਉਨ੍ਹਾਂ ਨੇ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਵੱਲੋਂ ਕਿਤੇ ਜਾ ਰਹੇ ਸੰਘਰਸ਼ 'ਚ ਸਾਥ ਦੇਣ ਅਤੇ ਪਾਸ ਕੀਤੇ ਆਰਡੀਨੈਂਸਾਂ ਖਿਲਾਫ ਮਤੇ ਪਾਉਣ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਵੀ ਕਿਸਾਨਾਂ ਨੂੰ ਸਪੋਰਟ ਕਰਨ ਲਈ ਇੱਕ 'ਕਿਸਾਨ' ਗੀਤ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਕੱਲ੍ਹ (23 ਸਤੰਬਰ) ਨੂੰ ਰਿਲੀਜ਼ ਹੋਵੇਗਾ।
Total Responses : 936