← Go Back
ਚੰਡੀਗੜ੍ਹ, 27 ਸਤੰਬਰ 2020 - ਪ੍ਰਸਿੱਧ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਗੱਲ ਦੀ ਪੁਸ਼ਟੀ ਹਿਮਾਂਸ਼ੀ ਖੁਰਾਣਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤੀ ਹੈ। ਉਸ ਨੇ ਦੱਸਿਆ ਕਿ ਉਹ 25 ਸਤੰਬਰ ਨੂੰ ਪੰਜਾਬ ਬੰਦ ਦੌਰਾਨ ਨਾਭਾ 'ਚ ਕਿਸਾਨ ਧਰਨੇ 'ਚ ਸ਼ਾਮਿਲ ਹੋਈ ਸੀ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਕਿਸਾਨ ਧਰਨੇ ਦੌਰਾਨ ਉਸ ਦੇ ਸੰਪਰਕ 'ਚ ਆਏ ਸਾਰੇ ਸਾਵਧਾਨੀਆਂ ਵਰਤੋ ਅਤੇ ਆਪਣਾ ਚੈੱਕ ਕਰਵਾਓ।
Total Responses : 928