← Go Back
ਮੁੰਬਈ, 1 ਅਕਤੂਬਰ 2020 – ਐਮਾਜ਼ੌਨ ਪ੍ਰਾਈਮ ਵੀਡੀਓ ਦੀ ਸਭ ਤੋਂ ਸਫਲ ਵੈੱਬ ਸੀਰੀਜ਼ 'ਮਿਰਜ਼ਾਪੁਰ' ਦੇ ਰਿਲੀਜ਼ ਹੋਏ ਨੂੰ ਡੇਢ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ ਹੈ, ਜੋ ਕਿ ਕਾਫੀ ਪਾਪੂਲਰ ਹੋਈ ਸੀ ਅਤੇ ਦਰਸ਼ਕ ਵੀ ਇਸ ਦੇ ਦੂਜੇ ਭਾਗ ਦਾ ਬੇਸਬਰੀ ਦੇ ਨਾਲ ਇੰਤਜਾਰ ਕਰ ਰਹੇ ਹਨ, ਹੁਣ ਦਰਸ਼ਕਾਂ ਦਾ ਇਹ ਇੰਤਜਾਰ 23 ਨੂੰ ਖਤਮ ਹੋ ਜਾਵੇਗਾ। ਗੈਂਗਸਟਰ ਡਰਾਮੇ ਨਾਲ ਭਰੀ ਮਿਰਜ਼ਾਪੁਰ-2 ਅਕਤੂਬਰ ਮਹੀਨੇ 23 ਨੂੰ ਐਮਜ਼ੌਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ।
Total Responses : 257