Akali Dal ਨੂੰ ਵੱਡਾ ਝਟਕਾ -ਪਾਵਨ ਟੀਨੂੰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ -ਹੋ ਸਕਦੇ ਨੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ
ਮੁੱਖ ਮੰਤਰੀ ਮਾਨ ਨੇ ਕਰਾਇਆ ਸ਼ਾਮਲ
ਦੋਆਬੇ ਚ ਹੋਰ ਮਜ਼ਬੂਤ ਹੋਈ ਆਪ
ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ
ਆਪ 'ਚ ਸ਼ਾਮਿਲ ਹੋਏ ਪਵਨ ਕੁਮਾਰ ਟੀਨੂ
ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਇਆ ਸ਼ਾਮਿਲ
ਆਦਮਪੁਰ ਤੋਂ ਵਿਧਾਇਕ ਰਹੇ ਨੇ ਪਵਨ ਕੁਮਾਰ ਟੀਨੂ
ਦੋਆਬੇ ਦਾ ਵੱਡਾ ਦਲਿਤ ਚਿਹਰਾ ਨੇ ਪਵਨ ਕੁਮਾਰ ਟੀਨੂ
ਸੀਨੀਅਰ ਅਕਾਲੀ ਲੀਡਰ ਗੁਰਚਰਨ ਸਿੰਘ ਚੰਨੀ ਵੀ ਹੋਏ ਆਪ 'ਚ ਸ਼ਾਮਿਲ