← ਪਿਛੇ ਪਰਤੋ
ਭਾਜਪਾ ਨੇ ਪੰਜਾਬ ’ਚ ਤਿੰਨ ਹੋਰ ਉਮੀਦਵਾਰ ਐਲਾਨੇ ਚੰਡੀਗੜ੍ਹ, 16 ਅਪ੍ਰੈਲ, 2024: ਭਾਜਪਾ ਨੇ ਪੰਜਾਬ ਲਈ ਤਿੰਨ ਹੋਰ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਬਠਿੰਡਾ ਤੋਂ ਪਰਮਪਾਲ ਕੌਰ, ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਅਤੇ ਹੁਸਿਆਰਪੁਰ ਤੋਂ ਅਨਿਤਾ ਓਮ ਪ੍ਰਕਾਸ਼ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਹੈ। ਪੜ੍ਹੋ ਸੂਚੀ:
Total Responses : 952