ਦੁਬਈ ’ਚ ਤੇਜ਼ ਰਫਤਾਰ ਮੀਂਹ ਨਾਲ ਜਨਜੀਵਨ ਹੋਇਆ ਪ੍ਰਭਾਵਤ
ਦੁਬਈ, 17 ਅਪ੍ਰੈਲ, 2024: ਦੁਬਈ ਵਿਚ ਤੇਜ ਬਾਰਿਸ਼ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਬਾਰਿਸ਼ ਕਾਰਣ ਮੈਟਰੋ ਸਟੇਸ਼ਨ, ਹਵਾਈ ਅੱਡੇ ਸਮੇਤ ਅਨੇਕਾਂ ਥਾਵਾਂ ’ਤੇ ਪਾਣੀ ਭਰ ਗਿਆ ਹੈ ਤੇ ਕਈ ਫਲਾਈਆਂ ਰੱਦ ਹੋ ਗਈਆਂ ਹਨ। ਦੁਬਈ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਸ਼ਹਿਰਾਂ ਵਿਚ ਦਫਤਰ ਤੇ ਸਕੂਲ ਬੰਦ ਕਰਨੇ ਪਏ ਹਨ। ਦੱਸਣਯੋਗ ਹੈ ਕਿ ਖਾੜੀ ਮੁਲਕ ਵਿਚ ਮੰਗਲਵਾਰ ਤੋਂ ਬਹੁਤ ਭਾਰੀ ਮੀਂਹ ਪਿਆ ਹੈ ਤੇ ਹਨੇਰੀ ਕਾਰਨ ਆਮ ਜਨਜੀਵਨ ਪ੍ਰਭਾਵਤ ਹੋਇਆ ਹੈ।ਸੜਕਾਂ ’ਤੇ ਕਈ ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਨਾਲ ਲੋਕਾਂ ਦੇ ਜਨਜੀਵਨ ’ਤੇ ਅਸਰ ਪਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/392092347063160
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1641491426664769
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/279568615205101
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1010979947111425