← ਪਿਛੇ ਪਰਤੋ
ਬੀਜਾ ਨੇੜੇ ਖੜ੍ਹੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਜਿਉਂਦਾ ਸੜਿਆ ਬੀਜਾ (ਖੰਨਾ), 20 ਅਪ੍ਰੈਲ, 2024: ਇਥੇ ਇਕ ਖੜ੍ਹੇ ਟਰੱਕ ਨੂੰ ਅੱਗ ਲੱਗ ਗਈ ਤੇ ਟਰੱਕ ਦੇ ਅੰਦਰ ਸੁੱਤਾ ਪਿਆ ਡਰਾਈਵਰ ਜਿਉਂਦਾ ਸੜ ਗਿਆ। ਇਹ ਟਰੱਕ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲਾ ਸੀ। ਅੱਗ ਲੱਗਣ ਦੇ ਕਾਰਣਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ। ਹੋਰ ਵੇਰਵਿਆਂ ਦੀ ਉਡੀਕ ਹੈ...
Total Responses : 976