← ਪਿਛੇ ਪਰਤੋ
ਭਾਰਤ ’ਸੁਪਰ ਪਾਵਰ’ ਬਣਨ ਲਈ ਤਿਆਰ, ਅਸੀਂ ਕੰਗਾਲੀ ਤੋਂ ਬੱਚਣ ਲਈ ਤਰਲੇ ਕੱਢ ਰਹੇ ਹਾਂ: ਪਾਕਿਸਤਾਨ ਦੇ ਵਿਰੋਧੀ ਧਿਰ ਆਗੂ ਦਾ ਬਿਆਨ ਇਸਲਾਮਾਬਾਦ, 30 ਅਪ੍ਰੈਲ, 2024: ਨੈਸ਼ਨਲ ਅਸੰਬਲੀ ਵਿਚ ਆਪਣਾ ਪਹਿਲਾ ਬਿਆਨ ਦਿੰਦਿਆਂ ਜੇ ਯੂ ਆਈ ਐਫ ਦੇ ਮੁਖੀ ਅਤੇ ਪਾਕਿਸਤਾਨ ਵਿਚ ਵਿਰੋਧੀ ਧਿਰ ਦੇ ਆਗੂ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਭਾਰਤ ਸੁਪਰ ਪਾਵਰ ਬਣਨਾ ਚਾਹੁੰਦਾ ਹੈ ਤੇ ਅਸੀਂ ਕੰਗਾਲੀ ਤੋਂ ਬੱਚਣ ਲਈ ਤਰਲੇ ਕੱਢ ਰਹੇ ਹਾਂ। ਇਸ ਲਈ ਕੌਣ ਜ਼ਿੰਮੇਵਾਰ ਹੈ ? ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1032