← ਪਿਛੇ ਪਰਤੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਵਾਰਾ ਸ੍ਰੀ ਕੀਰਤਨਗੜ੍ਹ ਸਾਹਿਬ (ਕਾਨਪੁਰ) ਵਿਖੇ ਮੱਥਾ ਟੇਕ ਕੇ ਕੀਤੀ ਅਰਦਾਸ ਕਾਨਪੁਰ, 5 ਮਈ 2024 : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਵਾਰਾ ਸ੍ਰੀ ਕੀਰਤਨਗੜ੍ਹ ਸਾਹਿਬ (ਕਾਨਪੁਰ) ਵਿਖੇ ਮੱਥਾ ਟੇਕ ਕੇ ਅਰਦਾਸ ਕੀਤੀ। ਉਨ੍ਹਾਂ ਇਸ ਸਬੰਧੀ ਟਵੀਟ ਕਰਦਿਆਂ ਲਿਖਿਆ ਹੈ ਕਿ-ਗੁਰਦੁਆਰਾ ਸ੍ਰੀ ਕੀਰਤਨਗੜ੍ਹ ਸਾਹਿਬ, ਗੁੰਮਟੀ, ਕਾਨਪੁਰ ਵਿਖੇ ਅਰਦਾਸ ਕੀਤੀ। ਗੁਰਦੁਆਰੇ ਆਉਣਾ ਹਮੇਸ਼ਾ ਖਾਸ ਹੁੰਦਾ ਹੈ। ਸਤਿਕਾਰਯੋਗ ਸਿੱਖ ਗੁਰੂਆਂ ਦੇ ਵਿਚਾਰ ਅਤੇ ਆਦਰਸ਼ ਮਨੁੱਖਤਾ ਨੂੰ ਰੋਸ਼ਨ ਕਰਦੇ ਰਹਿੰਦੇ ਹਨ ਅਤੇ ਲੱਖਾਂ ਲੋਕਾਂ ਨੂੰ ਬਲ ਬਖਸ਼ਦੇ ਹਨ।
ਗੁਰਦੁਆਰਾ ਸ੍ਰੀ ਕੀਰਤਨਗੜ੍ਹ ਸਾਹਿਬ, ਗੁੰਮਟੀ, ਕਾਨਪੁਰ ਵਿਖੇ ਅਰਦਾਸ ਕੀਤੀ। ਗੁਰਦੁਆਰੇ ਆਉਣਾ ਹਮੇਸ਼ਾ ਖਾਸ ਹੁੰਦਾ ਹੈ। ਸਤਿਕਾਰਯੋਗ ਸਿੱਖ ਗੁਰੂਆਂ ਦੇ ਵਿਚਾਰ ਅਤੇ ਆਦਰਸ਼ ਮਨੁੱਖਤਾ ਨੂੰ ਰੋਸ਼ਨ ਕਰਦੇ ਰਹਿੰਦੇ ਹਨ ਅਤੇ ਲੱਖਾਂ ਲੋਕਾਂ ਨੂੰ ਬਲ ਬਖਸ਼ਦੇ ਹਨ। pic.twitter.com/HM0ReMml6o— Narendra Modi (@narendramodi) May 4, 2024
ਗੁਰਦੁਆਰਾ ਸ੍ਰੀ ਕੀਰਤਨਗੜ੍ਹ ਸਾਹਿਬ, ਗੁੰਮਟੀ, ਕਾਨਪੁਰ ਵਿਖੇ ਅਰਦਾਸ ਕੀਤੀ। ਗੁਰਦੁਆਰੇ ਆਉਣਾ ਹਮੇਸ਼ਾ ਖਾਸ ਹੁੰਦਾ ਹੈ। ਸਤਿਕਾਰਯੋਗ ਸਿੱਖ ਗੁਰੂਆਂ ਦੇ ਵਿਚਾਰ ਅਤੇ ਆਦਰਸ਼ ਮਨੁੱਖਤਾ ਨੂੰ ਰੋਸ਼ਨ ਕਰਦੇ ਰਹਿੰਦੇ ਹਨ ਅਤੇ ਲੱਖਾਂ ਲੋਕਾਂ ਨੂੰ ਬਲ ਬਖਸ਼ਦੇ ਹਨ। pic.twitter.com/HM0ReMml6o
Total Responses : 1036