ਐਕਸਾਈਜ਼ ਮਹਿਕਮੇ 'ਚ PCS ਵਜੋਂ ਪ੍ਰਮੋਟ ਹੋਏ 9 ਅਫ਼ਸਰਾਂ 'ਚੋਂ 5 ਨੂੰ ਰਿਲੀਵ ਕਰਨ ਦੇ ਹੁਕਮ ਜਾਰੀ
ਬਾਬੂਸ਼ਾਹੀ ਬਿਓਰੋ
ਚੰਡੀਗੜ੍ਹ, 6 ਮਈ 2024- ਐਕਸਾਈਜ਼ ਮਹਿਕਮੇ 'ਚ PCS ਵਜੋਂ ਪ੍ਰਮੋਟ ਹੋਏ 9 ਅਫ਼ਸਰਾਂ ਵਿਚੋਂ 5 ਅਫ਼ਸਰਾਂ ਨੂੰ ਰਿਲੀਵ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪਾਇਲ ਗੋਇਲ, ਅੰਕਿਤਾ ਕਾਂਸਲ, ਹਿਤੇਸ਼ਵਰ ਗੁਪਤਾ, ਕਪਿਲ ਜਿੰਦਲ ਅਤੇ ਨਵਜੋਤ ਸ਼ਰਮਾ ਨੂੰ ਰਿਲੀਵ ਕਰ ਦਿੱਤਾ ਗਿਆ ਹੈ। ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਪੂਰੀ ਲਿਸਟ- https://drive.google.com/file/d/1zp254EBhkYVPB4nv04TJ2Z73vAi7xEzF/view?usp=sharing