← ਪਿਛੇ ਪਰਤੋ
ਮੋਦੀ ਨੇ ਤੀਜੇ ਪੜਾਅ ਦੀਆਂ ਚੋਣਾਂ ਤਹਿਤ ਅਹਿਮਦਾਬਾਦ ’ਚ ਪਾਈ ਵੋਟ ਅਹਿਮਦਾਬਾਦ, 7 ਮਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਤੀਜੇ ਗੇੜ ਤਹਿਤ 93 ਸੀਟਾਂ ’ਤੇ ਪੈ ਰਹੀਆਂ ਵੋਟਾਂ ਦੇ ਚਲਦਿਆਂ ਅਹਿਮਦਾਬਾਦ ਦੇ ਨਿਸ਼ਾਨ ਹਾਇਰ ਸੈਕੰਡਰੀ ਸਕੂਲ ਵਿਚ ਆਪਣੀ ਵੋਟ ਪਾਈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1036