← ਪਿਛੇ ਪਰਤੋ
ਕੈਨੇਡਾ: ਓਨਟਾਰੀਓ ਖਾਲਸਾ ਦਰਬਾਰ ਸਾਹਿਬ ਦੇ 30 ਸਾਲ ਤੋਂ ਵੱਧ ਸਮੇਂ ਤੋਂ ਹੈੱਡ ਗ੍ਰੰਥੀ ਰਹੇ ਭਾਈ ਭਲਵਿੰਦਰ ਸਿੰਘ ਦਾ ਦੇਹਾਂਤ
ਓਨਟਾਰੀਓ, 10 ਮਈ 2024 - ਓਨਟਾਰੀਓ ਖਾਲਸਾ ਦਰਬਾਰ ਸਾਹਿਬ (ਡਿਕਸੀ ਗੁਰਦੁਆਰਾ) ਦੇ 30 ਸਾਲ ਤੋਂ ਵੱਧ ਸਮੇਂ ਤੋਂ ਹੈੱਡ ਗ੍ਰੰਥੀ ਰਹੇ ਭਾਈ ਭਲਵਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ।
Total Responses : 1039