← ਪਿਛੇ ਪਰਤੋ
ਐਡਮਿਟ ਕਾਰਡ ਨਾ ਦੇਣ 'ਤੇ ਵਿਦਿਆਰਥੀ ਨੇ ਪੀਜੀ ਚ ਕੀਤੀ ਖੁਦਕੁਸ਼ੀ
ਮੁਹਾਲੀ10 ਮਈ 2024- ਮੁਹਾਲੀ ਦੇ ਖਰੜ ਕਸਬੇ ਵਿੱਚ ਇੱਕ ਪੀਜੀ ਦੇ ਅੰਦਰ ਰਹਿਣ ਵਾਲੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਇਸ ਖੁਦਕੁਸ਼ੀ ਦਾ ਕਾਰਨ ਪ੍ਰਾਈਵੇਟ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਲਈ ਉਸ ਦਾ ਐਡਮਿਟ ਕਾਰਡ ਜਾਰੀ ਨਾ ਕਰਨਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਤਿਨ (16 ਸਾਲ) ਵਾਸੀ ਭਿਵਾਨੀ ਵਜੋਂ ਹੋਈ ਹੈ।
Total Responses : 1039