ਜੀ ਐਸ ਪੰਨੂ
ਪਟਿਆਲਾ, 31 ਜੁਲਾਈ, 2017 : ਆਈ ਐਮ ਡੀ ਵਿਭਾਗ ਨੇ ਅੱਗਲੇ ਤਿੰਨ ਤੋਂ ਪੰਜ ਦਿਨ ਬਹੁਤ ਭਾਰੀ ਵਰਖਾ ਹੋਣ ਦੀ ਚਿਤਾਵਨੀ ਦਿਤੀ ਹੈ ਪੰਜਾਬ, ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਦੇ ਸਾਰੇ ਡਿਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ ਨੂੰ ਮਨਿਸਟਰੀ ਆਫ ਹੋਮ ਅਫਾਇਰਜ ਨੇ ਚਿੱਠੀ ਲਿੱਖਕੇ ਕਿਹਾ ਕਿ ਵਾਰਿਸ਼ ਕਾਰਣ ਸਤਲੁਜ, ਯਮਨਾ ਤੇ ਹੋਰ ਦਰਿਆਵਾਂ ਦਾ ਪਾਣੀ ਦਾ ਲੈਵਲ ਤੇਜੀ ਨਾਲ ਇੱਕਦਮ ਵੱਧ ਸਕਦਾ ਹੈ ਇਸ ਲਈਅਜਿਹੇ ਹਾਲਾਤ ਤੇ ਪੂਰਾ ਧਿਆਨ ਰੱਖਿਆ ਜਾਵੇ ਤੇ ਅਜਿਹੀ ਸਥਿਤੀ ਤੋਂ ਪਹਿਲਾ ਕੰਮ ਕਰਨ ਵਾਲੀ ਮਸ਼ੀਨਰੀ ਨੂੰ ਪੂਰਾ ਅਲਰਟ ਕਰ ਦਿੱਤਾ ਜਾਵੇਤਾ ਜੋ ਹੜ ਵਰਗੀ ਹਾਲਾਤ ਨੂੰ ਲੋੜ ਪੈਣ ਤੇ ਨਜਿਠਿਆ ਜਾਵੇ ਤੇ ਆਪਣੇ ਆਪਣੇ ਜਿਲਿਆ ਦੀ ਜਾਣਕਾਰੀ ਆਪਣੇ ਆਪਣੇ ਰਾਜਾ ਨੂੰ ਦਿਤੀ ਜਾਵੇ।
ਮਨਿਸਟਰੀ ਆਫ ਹੋਮ ਅਫਾਇਰਜ ਵਲੋਂ ਜਾਰੀ ਚਿੱਠੀ