ਪਟਿਆਲਾ 7ਮਈ 2018 ਜੀ ਐੱਸ ਪੰਨੂ
ਪਟਿਆਲਾ ਵਿਚ ਬੱਚਿਆਂ ਦੇ ਕਾਫੀ ਹਾਦਸੇ ਹੋ ਚੁਕੇਸਨ ਕਾਫੀ ਸਮੇ ਤੋਂ ਇਸ ਸਬੰਦੀ ਜਾਗਰੂਪ ਵੀਕੀਤਾ ਗਿਆ ਅਤੇ ਵਾਰਨਿੰਗ ਵੀ ਦਿਤੀ ਗਈ ਪਰਕਾਫੀ ਸਕੂਲ ਇਨ੍ਹਾਂ ਵੱਲ ਕੋਈ ਧਿਆਨ ਹੀ ਨਹੀਂਦਿੰਦੇ ਸਨ ਜਦੋ ਕੇ ਵਿਹੀਕਲ ਦੀ ਫੀਸ ਦੱਬ ਕੇ ਤੇਹਰ ਸਾਲ ਵਧਾ ਕਿ ਲੈਂਦੇ ਸਨ ਤੇ ਵਿਹੀਕਲ ਦੇਨਿਯਮ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਸੀ। ਨਾ ਵਿਹੀਕਲ ਮੁਰੰਮਤ ਕਰਾਈ ਜਾਂਦੀ ਸੀ, ਨਾਹੀਫਸਟ ਏਡ ਰੱਖੀ ਜਾਂਦੀ ਸੀ, ਨਾ ਕੋਈਕਨਟਰੈਕਟਰ ਹੁੰਦਾ ,ਨਾ ਹੀ ਵਰਦੀ ਪਾਈ ਜਾਂਦੀਸੀ ਬਲਕਿ ਵਿਹੀਕਲ ਉਤੇ ਸਕੂਲ ਦਾ ਨਾਂ ਵੀ ਨਹੀਂਲਿਖਿਆ ਜਾਂਦਾ ਸੀ । ਸਕੂਲ ਦੇ ਅਧਿਕਾਰੀਸਿਰਫ ਬੱਚਿਆਂ ਫੀਸ ਕਿਵੇਂ ਵਧਾਈ ਜਾ ਸਕਦੀ,ਕਿਵੇ ਵਰਦੀਆਂ ਦਾ ਬੋਝ ਕਿਤਾਬਾਂ ਦਾ ਬੋਝਪਾਇਆ ਜਾ ਸਕਦਾ ਹੈ ਇਹੋ ਸੋਚਦੇ ਹਨ ਪਰਪਟਿਆਲਾ ਦੀ ਟ੍ਰੈਫਿਕ ਪੁਲਿਸ ਨੇ ਅੱਜ ਨਿਰਪੱਖ ਹੋਕਿ
ਸਕੂਲ ਦੇ ਵਿਹੀਕਲਾ ਦੀ ਚੈਕਿੰਗ ਕੀਤੀ ਜਿਸ ਵਿਚਬਿਨਾਂ ਵਰਦੀ 5,ਓਵਰ ਲੋਡ਼ 4,ਸੀਟ ਬੈਲਟ 4 ,ਬਿਨਾਂ ਰੰਗ 2, ਫਿਲਮ 1,ਅਤੇ ਹੋਰ 2 ਚਲਾਨ ਕਟੇਅਤੇ ਤਕਰੀਬਨ 100 ਤੋਂ ਵੱਧ ਵਿਹੀਲਕਾ ਦੀਚੈਕਿੰਗ ਕੀਤੀ ਗਈ। ਟਰੈਫਿਕ ਇੰਚਾਰਜ ਤੇਟਰੈਫਿਕ ਕਰਮਚਾਰੀਆਂ ਨੇ ਖੁੱਦ ਐੱਸ ਪੀ ਸ਼੍ਰੀਘੁੰਮਣ ਦੀ ਨਿਗਰਾਨੀ ਹੇਠ ਇਸ ਕਾਰਜ ਨੂੰ ਕੀਤਾਨਾਲ ਹੀ ਚੇਤਾਵਨੀ ਵੀ ਦਿੱਤੀ ਕੀ ਇਹ ਚੈਕਿੰਗਰੋਜ ਹੋਵੇਗੀ ਜੇਕਰ ਵਿਹੀਕਲ ਜਾ ਨਿਯਮਾਂ ਵਿਚਕੁਤਾਹੀ ਕੀਤੀ ਤਾ ਉਹ ਵਿਹੀਕਲ ਬੰਦ ਵੀ ਕੀਤਾਜਾ ਸਕਦਾ ਹੈ।