ਪਟਿਆਲਾ 09 ਅਗਸਤ 2018: ਪੰਜਾਬ ਦੇ ਵਾਤਾਵਰਣ ਮੰਤਰੀ ੍ਹ੍ਰੀ ਓਮ ਪ੍ਰਕਾ੍ਹ ਸੋਨੀ ਨੇ ਅੱਜ ਬਾਅਦ ਦੁਪਹਿਰ ਪੰਜਾਬ ਪ੍ਰਦ੍ਹੂਣ ਕੰਟਰੋਲ ਬੋਰਡ ਦੇ ਨਾਭਾ ਰੋਡ ਸਥਿਤ ਮੁੱਖ ਦ|ਤਰ ਦਾ ਦੌਰਾ ਕੀਤਾ| ਉਹਨਾਂ ਬੋਰਡ ਦੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲੋਕ^ਪੱਖੀ ਪਹੁੰਚ ਅਪਣਾ ਕੇ ਪੰਜਾਬ ਦੇ ਵਾਤਾਵਰਣ ਦੀ ੍ਹੁੱਧਤਾ ਮੁੜ ਪਰਤਾਉਣ ਲਈ ਪੂਰੀ ਮ੍ਹੁਤੈਦੀ ਅਤੇ ਇਕਾਗਰਤਾ ਨਾਲ ਕੰਮ ਕਰਨ|
ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਬੋਰਡ ਦੇ ਦ|ਤਰ ਪਹੁੰਚਣ ਤੇ ਮਾਨਯੋਗ ਵਾਤਾਵਰਣ ਮੰਤਰੀ ਦਾ ਬੋਰਡ ਦੇ ਚੇਅਰਮੈਨ ਪ੍ਰੋ. ਐ-ੱਸ.ਐ-ੱਸ. ਮਰਵਾਹਾ; ਮੈਂਬਰ ਸਕੱਤਰ ਇੰਜ. ਕਰੁਨ੍ਹੇ ਗਰਗ ਅਤੇ ਮੁੱਖ ਵਾਤਾਵਰਣ ਇੰਜੀਨਿਅਰ ੍ਹ੍ਰੀ ਗੁਲ੍ਹਨ ਰਾਏ ਨੇ ਭਰਪੂਰ ਸਵਾਗਤ ਕੀਤਾ| ਮੈਂਬਰ ਸਕੱਤਰ ੍ਹ੍ਰੀ ਕਰੁਨ੍ਹੇ ਗਰਗ ਨੇ ਮੰਤਰੀ ਜੀ ਨੂੰ ਜੀ ਆਇਆਂ ਕਹਿੰਦਿਆਂ ਜਿੱਥੇ ਬੋਰਡ ਦੀ ਕਾਰਜ੍ਹੈਲੀ ਬਾਰੇ ਦੱਸਿਆ ਉ-ੱਥੇ ਬੋਰਡ ਅਧਿਕਾਰੀਆਂ ਨੂੰ ਦਰਪ੍ਹੇ ਚੁਣੌਤੀਆਂ ਦਾ ਵੀ ੦ਿਕਰ ਕੀਤਾ|
ਵਾਤਾਵਰਣ ਮੰਤਰੀ ੍ਹ੍ਰੀ ਓ.ਪੀ.ਸੋਨੀ ਨੇ ਅਧਿਕਾਰੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਇੱਕ ਦੂਰ^ਅੰਦ੍ਹੇੀ ਸੋਚ ਦਾ ਸਿੱਟਾ ਹੈ ਕਿ ਪ੍ਰੋਫੈਸਰ ਐ-ੱਸ.ਐ-ੱਸ.ਮਰਵਾਹਾ ਵਰਗੇ ਬਹੁਤ ਪੜ੍ਹੇ^ਲਿਖੇ, ਇਮਾਨਦਾਰ ਅਤੇ ਅਥਾਹ ਤਜਰਬੇਕਾਰ ਨੂੰ ਬੋਰਡ ਦਾ ਚੇਅਰਮੈਨ ਲਗਾਇਆ ਹੈ ਅਤੇ ੍ਹ੍ਰੀ ਕਰੁਨ੍ਹੇ ਗਰਗ ਨੂੰ ਮੈਂਬਰ ਸਕੱਤਰ ਲਗਾ ਕੇ ਇੱਕ ਅਜਿਹੀ ਟੀਮ ਬੋਰਡ ਨੂੰ ਦਿੱਤੀ ਹੈ ਜੋ ਹੁਣ ਪੂਰੀ ਇਕਾਗਰਤਾ ਨਾਲ ਕੰਮ ਕਰਕੇ ਬੋਰਡ ਨੂੰ ਉ-ੱਚ ਬੁਲੰਦੀਆਂ ਵੱਲ ਲੈ ਕੇ ਜਾਵੇਗੀ| ਉਹਨਾਂ ਬੋਰਡ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕ^ਪੱਖੀ ਅਤੇ ਵਾਤਾਵਰਣ ਪੱਖੀ ਤਕਨਾਲੌਜੀ ਨੂੰ ਉਦਯੌਗਪਤੀਆਂ ਦੀ ਮਾਨਸਿਕਤਾ ਦਾ ਹਿੱਸਾ ਬਣਾਉਣ ਪਰ ਲਗਾਤਾਰ ਕੁਤਾਹੀ ਕਰਨ ਵਾਲੇ ਉਦਯੋਗਾਂ ਪ੍ਰਤੀ ਜੇ ਸ!ਤੀ ਦੀ ੦ਰੂਰਤ ਪਵੇ ਤਾਂ ੦ਰੂਰ ਵਰਤਣ|
ਵਾਤਾਵਰਣ ਮੰਤਰੀ ਨੇ ਬੋਰਡ ਦੀ ਆਪਣੀ ਇਸ ਫੇਰੀ ਦੌਰਾਨ ਨਵ^ਨਿਯੁਕਤ ਮੈਂਬਰ ਸਕੱਤਰ ੍ਹ੍ਰੀ ਕਰੁਨ੍ਹੇ ਗਰਗ ਨੂੰ ਉਹਨਾਂ ਦੀ ਸੀਟ ਤੇ ਬਿਠਾ ਕੇ ਆ੍ਹੀਰਵਾਦ ਦਿੰਦਿਆਂ ਕਿਹਾ ਕਿ ਉਹ ਇਸ ਸੀਟ ਦੀ ਗਰਿਮਾ ਨੂੰ ਹੋਰ ਉ-ੱਚ ਲੈ ਕੇ ਜਾਣ ਅਤੇ ਬੋਰਡ ਦੀ ਦਿੱਖ ਨੂੰ ਸੁਧਾਰਨ ਲਈ ਮਿਹਨਤ ਕਰਨ|
ਬੋਰਡ ਦੇ ਚੇਅਰਮੈਨ ਪ੍ਰੋ.ਐ-ੱਸ.ਐ-ੱਸ. ਮਰਵਾਹਾ ਨੇ ਆਪਣੇ ਸਮੇਂ ਦੌਰਾਨ ਕੀਤੇ ਕੁਝ ਵਾਤਾਵਰਣ ਪੱਖੀ ਕੰਮਾਂ ਦਾ ੦ਿਕਰ ਕਰਦਿਆਂ ਵ੍ਹਿਵਾ੍ਹ ਦੁਆਇਆ ਕਿ ਸਮੁੱਚਾ ਬੋਰਡ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਵਾਤਾਵਰਣ ਮੰਤਰੀ ਸਾਹਿਬਾਨ ਦੀਆਂ ਉਮੀਦਾਂ ਤੇ ਪੂਰਾ ਉਤਰਨ ਲਈ ਪੂਰੀ ਮਿਹਨਤ ਨਾਲ ਕੰਮ ਕਰੇਗਾ| ਉਹਨਾਂ ਮੰਤਰੀ ਸਾਹਿਬਾਨ ਵੱਲੋਂ ਕੀਤੀ ਬੋਰਡ ਦੀ ਪਹਿਲੀ ਫੇਰੀ ਦੌਰਾਨ ਅਧਿਕਾਰੀਆਂ ਦਾ ਮਾਰਗ ਦਰ੍ਹਨ ਕਰਨ ਲਈ ਉਚੇਚਾ ਧੰਨਵਾਦ ਕੀਤਾ|
ਧਨੌਲਾ ਵਰਗੇ ਛੋਟੇ ਜਿਹੇ ਕਸਬੇ ਤੋਂ ਉ-ੱਠ ਕੇ ਛੋਟੀ ਉਮਰੇ ਵੱਡੀਆਂ ਬੁਲੰਦੀਆਂ ਛੂਹਣ ਵਾਲੇ ੍ਹ੍ਰੀ ਕਰੁਨ੍ਹੇ ਗਰਗ ਨੇ ਥਾਪਰ ਕਾਲਜ ਤੋਂ ਇੰਜੀਨਿਅਰਿੰਗ ਦੀ ਡਿਗਰੀ ਪ੍ਰਾਪਤ ਕਰਕੇ ਬੋਰਡ ਵਿੱਚ ਬਤੌਰ ਸਹਾਇਕ ਵਾਤਾਵਰਣ ਇੰਜੀਨਿਅਰ ਸੰਨ 1989 ਵਿੱਚ ਜੁਆਇੰਨ ਕੀਤਾ, ਉਪ੍ਰੰਤ ਵੱਖ^ਵੱਖ ਅਹੁੱਦਿਆਂ ਤੇ ਰਹਿੰਦਿਆਂ ਤ੦ਰਬਾ ਹਾਸਲ ਕੀਤਾ ਅਤੇ ਉ-ੱਚ ਅਹੁੱਦਿਆਂ ਤੇ ਰਹਿੰਦਿਆਂ ਬੋਰਡ ਦਾ ਮਾਰਗ ਦਰ੍ਹਨ ਵੀ ਕੀਤਾ| ਬੁਲਾਰੇ ਨੇ ਅੱਗੇ ਦੱਸਿਆ ਕਿ ੍ਹ੍ਰੀ ਕਰੁਨ੍ਹੇ ਗਰਗ ਅੰਤਰਰਾ੍ਹਟਰੀ ਅਤੇ ਰਾ੍ਹਟਰੀ ਪੱਧਰ ਤੇ ਮੌਜੂਦ ਵਾਤਾਵਰਣ ਸੁਰੱਖਿਆ ਤਕਨਾਲੌਜੀ ਨੂੰ ਬੋਰਡ ਵਿੱਚ ਲਾਗੂ ਕਰਕੇ ਪੀ.ਪੀ.ਸੀ.ਬੀ. ਨੂੰ ਇੱਕ ਰੋਲ ਮਾਡਲ ਬੋਰਡ ਬਣਾ ਕੇ ਦਿਖਾਉਣ ਦਾ ਸੁਪਨਾ ਸੰਜੋਅ ਕੇ ਆਏ ਹਨ ਅਤੇ ਇਸ ਦ੍ਹਾ ਵਿੱਚ ਹਰ ਸੰਭਵ ਅਸੰਭਵ ਕਦਮ ਚੁੱਕ ਕੇ ਇਸ ਸੁਪਨੇ ਨੂੰ ਸਾਰਥਿਕ ਬਣਾਉਣਗੇ| ਉਹਨਾਂ ਦੱਸਿਆ ਕਿ ੍ਹ੍ਰੀ ਗਰਗ ਦਾ ਪੰਜਾਬ ਬਿਊਰੋ ਆ| ਇੰਨਵੈਸਟਮੈਂਟ ਪ੍ਰੋਮ੍ਹੋਨ ਦਾ ਤਜਰਬਾ ਬੋਰਡ ਨੂੰ ਨਵੀਆਂ ਦ੍ਹਾਵਾਂ ਪ੍ਰਦਾਨ ਕਰੇਗਾ|
ਬੁਲਾਰੇ ਨੇ ਅੱਗੇ ਦੱਸਿਆ ਕਿ ੍ਹ੍ਰੀ ਗਰਗ ਦਾ ਕਹਿਣਾ ਹੈ ਕਿ ਲੋਕਾਂ ਦੀ ੍ਹਮੂਲੀਅਤ ਤੋਂ ਬਿਨ੍ਹਾਂ, ਉਦਯੋਗਾਂ ਦੇ ਸਹਿਯੋਗ ਤੋਂ ਬਿਨਾਂ ਪੰਜਾਬ ਨੂੰ ਪ੍ਰਦ੍ਹੂਣ ਮੁਕਤ ਕਰਨ ਬਾਰੇ ਸੋਚਣਾ ਠੀਕ ਨਹੀਂ| ਉਹ ਆਮ ਆਵਾਮ, ਉਦਯੋਗਪਤੀਆਂ ਅਤੇ ਤਕਨਾਲੌਜੀ ਦੇ ਬਾਦ੍ਹਾਹਾਂ ਨੂੰ ਨਾਲ ਲੈ ਕੇ ਚੱਲਦੇ ਹੋਏ ਚੇਅਰਮੈਨ ਪ੍ਰੋ. ਐੈ-ੱਸ.ਐ-ੱਸ.ਮਰਵਾਹਾ ਦੀ ਰਹਿਨੁਮਾਈ ਹੇਠ ਬੋਰਡ ਨੂੰ ਲੋਕ^ਪੱਖੀ, ਉਦਯੋਗਪੱਖੀ ਅਤੇ ਵਾਤਾਵਰਣ ਪੱਖੀ ਬਣਾਉਣ ਲਈ ਇੱਕ ਪੁਲ ਵਜੋਂ ਆਪਣੀ ੦ਿੰਮੇਵਾਰੀ ਨਿਭਾਉਣਗੇ|