ਚੰਡੀਗੜ੍ਹ, 10 ਅਗਸਤ 2018 - ਅੱਜ ਦੇ ਟਵਿੱਟਰ ਦਾ ਹਾਲ ਕੁਝ ਇਸ ਤਰ੍ਹਾਂ ਰਿਹਾ। ਜਿਥੇ ਖਹਿਰਾ ਆਪਣੇ ਧੜੇ 'ਚ ਸਰਦੂਲਗੜ੍ਹ ਤੋਂ ਨੇਮ ਚੰਦ ਚੌਧਰੀ ਨੂੰ ਪਾਰਟੀ ਜੁਆਇਨ ਕਰਾਉਂਦੇ ਟਵੀਟ ਕਰਦੇ ਨਜ਼ਰ ਆਏ ਉਥੇ ਹੀ ਬੀਬੀ ਬਾਦਲ ਪਾਰਲੀਮੈਂਟ ਵਿਚ ਆਪਣੀਆਂ ਦੋਸਤਾਂ ਨਾਲ ਫੋਟੋ ਖਿਚਵਾ ਕੇ ਟਵੀਟ ਕਰਦੇ ਨਜ਼ਰ ਆਏ।
ਦੇਖੋ, ਅੱਜ ਕੀ ਕੀ ਟਵੀਟ ਰਹੇ ਖਾਸ :-
- ਸੁਖਬੀਰ ਬਾਦਲ ਨੇ ਕੀਤਾ ਟਵੀਟ
- ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਟਵੀਟ
- ਸੁਖਪਾਲ ਸਿੰਘ ਖਹਿਰਾ ਨੇ ਕੀਤਾ ਟਵੀਟ
- ਐਚ.ਐਸ ਫੂਲਕਾ ਨੇ ਕੀਤਾ ਟਵੀਟ