← ਪਿਛੇ ਪਰਤੋ
ਪਟਿਆਲਾ 23 ਅਗਸਤ (ਦੀਦਾਰ ਗੁਰਨਾ ) ਕੁਝ ਦਿਨ ਪਹਿਲਾਂ ਸ ਮਨਜੀਤ ਸਿੰਘ ਬਰਾੜ ਨੇ ਐਸ ਪੀ,ਡੀ ਪਟਿਆਲਾ ਦਾ ਅਹੁਦਾ ਸੰਭਾਲਿਆ ! ਉਹਨਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀਆ ਮੁਸਕਲਾਂ ਨੂੰ ਪਹਿਲ ਦੇ ਆਧਾਰ ਹੱਲ ਕੀਤਾ ਜਾਵੇਗਾ ! ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਗ਼ਲਤ ਅਨਸਰਾਂ ਨੂੰ ਕਾਬੂ ਕਰਨ ਲਈ ਲੋਕ ਪੁਲਿਸ ਨੂੰ ਪੂਰਾ ਸਹਿਯੋਗ ਦੇਣ !
Total Responses : 862